Daily update: HDFC ਬੈਂਕ ਨੂੰ ਪੰਜਾਬ ਸਰਕਾਰ ਵੱਲੋਂ ਲੈਣ ਦੇਣ ਦੀ ਸੂਚੀ ਵਿੱਚ ਕੀਤਾ ਸ਼ਾਮਿਲ, ਹੁਣ ਕੀਤੇ ਜਾ ਸਕਣਗੇ ਸਰਕਾਰੀ ਲੈਣ ਦੇਣ
Date 19.10.2025
ਪੰਜਾਬ ਸਰਕਾਰ ਵੱਲੋਂ ਬੈਂਕਾਂ ਦੀ ਦੇਣ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਹੁਣ HDFC ਬੈਕ ਨੂੰ ਵੀ ਲੇਣ ਦੇਣ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ, ਹੁਣ ਸਰਕਾਰ ਅਤੇ HDFC ਬੈਂਕ ਦਾ ਸਮਝੌਤਾ ਹੋ ਗਿਆ ਹੈ।
ਪੁਰਾਣੇ ਪੱਤਰ ਜਾਰੀ 👇👇👇
ਪੰਜਾਬ ਸਰਕਾਰ ਵੱਲੋਂ ਬੈਂਕਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਜਿਸ ਸਬੰਧਤ ਸਿੱਖਿਆ ਵਿਭਾਗ ਵੱਲੋਂ ਕੱਲ੍ਹ ਤੱਕ ਸਾਰੇ ਕਰਮਚਾਰੀਆਂ ਨੂੰ HDFC bank ਦੀ ਥਾਂ ਹੋਰ ਕਿਸੇ ਬੈਂਕ ਵਾਲਾ ਅਪਡੇਟ ਕਰ ਦਿੱਤਾ ਜਾਵੇ
ਕਿਉਂਕਿ ਵਿਭਾਗ ਵੱਲੋਂ HDFC ਖਾਤਿਆਂ ਨਾਲ ਕੋਈ ਵੀ ਲੈਣ ਦੇਣ ਨਹੀਂ ਕੀਤਾ ਜਾਵੇਗਾ
ਇਸ ਸਬੰਧੀ ਅੱਜ 23 ਜੂਨ 2025 ਨੂੰ ਪੱਤਰ ਜਾਰੀ ਕੀਤਾ ਗਿਆ ਹੈ



Comments
Post a Comment
LEAVE YOUR EXPERIENCE